ਸਾਡੇ ਬਾਰੇ




ਮੈਂ ਪਾਸਟਰ ਰਾਜੀਵ, ਤੁਹਾਨੂੰ ਸਭ ਨੂੰ "ਪ੍ਭੂ  ਯੀਸ਼ੂ ਮਸੀਹ ਨਾਂ " ਵਿਚ "ਜੈ ਮਸੀਹ ਦੀ ਆਖਦਾ ਹਾਂ"! ਮੈਂ ਤੁਹਾਡਾ  ਧੰਨਵਾਦ ਕਰਦਾ ਹਾਂ ਕੇ ਤੁਸੀਂ  "ਪੰਜਾਬੀ ਮਸੀਹੀ ਸੰਦੇਸ਼" ਦੀ ਇਸ WEBSITE ਤੇ ਪ੍ਵੇਸ਼ ਕਿੱਤਾ ! "ਪੰਜਾਬੀ ਮਸੀਹੀ ਸੰਦੇਸ਼" ਦਾ ਪ੍ਮੁਖ ਸੇਵਾ ਕਾਰਜ ਇੰਟਰਨੇਟ ਦੇ  ਦੁਆਰਾ ਮਸੀਹੀ ਸੰਦੇਸ਼ ਨੂ ਪੰਜਾਬੀ ਭਰਾਵਾਂ ਅਤੇ ਭੈਣਾਂ ਤੱਕ ਪਹੁੰਚਾਣਾ ਹੈ!
ਇਸ WEBSITE ਦੇ ਜ਼ਰੀਏ ਤੁਸੀਂ ਓਨਲਾਇਨ  ਪੰਜਾਬੀ ਬਾਈਬਲ ਪੜ ਅਤੇ ਸੁਣ ਸਕਦੇ ਹੋ ਅਤੇ ਪੰਜਾਬੀ ਮਸੀਹੀ ਗੀਤਾਂ ਅਤੇ ਜ਼ਬੂਰਾਂ ਨੂੰ ਸੁਣ ਸਕਦੇ ਹੋ ਅਤੇ ਪੰਜਾਬੀ ਯੀਸ਼ੂ  ਫਿਲਮ ਵੇਖ ਅਤੇ ਦੂਜੇ ਲੋਕਾਂ ਨੂ ਭੇਜ ਸਕਦੇ ਹੋ! ਸਮੇਂ ਸਮੇਂ  ਤੇ ਇਸ WEBSITE ਦੇ  ਦੁਆਰਾ  ਤੁਸੀਂ ਪੰਜਾਬੀ ਮਸੀਹੀ ਸੰਦੇਸ਼ ਓਨਲਾਇਨ ਵੇਖ ਸਕਦੇ ਹੋ! ਜਿਸ ਦੁਆਰਾ ਸਹੀ ਬਾਈਬਲ ਦਾ ਗ੍ਯਾਨ ਮਸੀਹੀ ਕਲੀਸਯਾਵਾਂ ਵਿਚ ਫੈਲ ਸਕੇ! ਜਿਸ ਦੀ ਜ਼ਰੂਰਤ ਅੱਜ ਦੇ ਸਮੇਂ ਅਤੇ ਆਉਣ ਵਾਲੇ ਭਵਿਖ ਬਹੁਤ  ਜ਼ਿਆਦ ਹੈ !
ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ ਕੇ ਪਰਮੇਸ਼ਵਰ ਇਸ WEBSITE ਦੁਆਰਾ ਬਹੁਤ ਰੂਹਾਂ ਨੂੰ ਬਚਾਵੇ ਅਤੇ ਮਸੀਹੀ ਭੈਣਾਂ ਅਤੇ ਭਰਾਵਾਂ ਲਈ ਇਹ WEBSITE ਵੱਡੀ ਬੇਦਾਰੀ ਦਾ ਕਾਰਣ ਬਣੇ! ਨਿਰੰਤਰ ਪ੍ਰਾਰਥਨਾ ਵਿਚ ਇਸ ਸੇਵਕਾਇ ਨੂੰ ਯਾਦ ਰਖੋ ! ਧੰਨਵਾਦ

SERMONS IN PUNJABI LANGUAGE , BIBLE TOPICS IN PUNJABI LANGUAGE , AUDIO & VIDEO TEACHINGS IN PUNJABI !!

ਪ੍ਰਭੁ ਯੀਸ਼ੂ ਮਸੀਹ ਤੁਹਾਨੂੰ ਬਹੁਤ ਆਸ਼ੀਸ਼ ਦਵੇ 


ਪ੍ਰਭੁ ਯੀਸ਼ੂ ਦੀ ਸੇਵਾ ਵਿਚ,
ਪਾਸਟਰ ਰਾਜੀਵ