Thursday, May 1, 2014

ਪ੍ਰਭੂ ਵਿੱਚ ਹਮੇਸ਼ਾ ਅਨੰਦ ਮਾਣੋ



                              ਬਾਈਬਲ ਦੇ ਕੁਝ ਵਚਨ ਵਿਸ਼ਾ : ਪ੍ਰਭੂ ਵਿੱਚ ਹਮੇਸ਼ਾ ਅਨੰਦ ਮਾਣੋ
                                               ਪੰਜਾਬੀ ਮਸੀਹੀ ਸੰਦੇਸ਼

 1 ਥੱਸਲੁਨੀਕੀਆਂ ਨੂੰ 5:16
16 ਹਮੇਸ਼ਾ ਖੁਸ਼ ਰਹੋ


ਫ਼ਿਲਿੱਪੀਆਂ ਨੂੰ 4:4

ਹਮੇਸ਼ਾ ਪ੍ਰਭੂ ਵਿੱਚ ਅਨੰਦ ਮਾਣੋ। ਮੈਂ ਇਸ ਨੂੰ ਫ਼ਿਰ ਆਖਾਂਗਾ, ਅਨੰਦ ਮਾਣੋ

 

2 ਕੁਰਿੰਥੀਆਂ ਨੂੰ 6:10

10 ਹਾਲਾਂ ਕਿ ਅਸੀਂ ਉਦਾਸ ਹਾਂ, ਪਰ ਅਸੀਂ ਹਮੇਸ਼ਾ ਖੁਸ਼ ਹਾਂ। ਭਾਵੇਂ ਅਸੀਂ ਗਰੀਬ ਹਾਂ ਪਰ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਮੀਰ ਬਣਾਉਂਦੇ ਹਾਂ। ਸਾਡੇ ਕੋਲ ਕੁਝ ਵੀ ਨਹੀਂ ਪਰ ਅਸਲ ਵਿੱਚ ਸਾਡੇ ਕੋਲ ਸਭ ਕੁਝ ਹੈ


ਨੀਕੀਆਂ ਨੂੰ 5:16; ਫ਼ਿਲਿੱਪੀਆਂ ਨੂੰ 4:4; 2 ਕੁਰਿੰਥੀਆਂ ਨੂੰ 6:10