Thursday, January 23, 2014

ਪਰਮੇਸ਼ੁਰੀ ਡਰ ਦਾ ਵੇਰਵਾ


                              ਬਾਈਬਲ ਦੇ ਕੁਝ ਵਚਨ ਵਿਸ਼ਾ : ਪਰਮੇਸ਼ੁਰੀ ਡਰ ਦਾ ਵੇਰਵਾ
                                                  ਪੰਜਾਬੀ ਮਸੀਹ ਸੰਦੇਸ਼

ਅੱਯੂਬ 28:28
28 ਤੇ ਪਰਮੇਸ਼ੁਰ ਨੇ ਲੋਕਾਂ ਨੂੰ ਆਖਿਆ,
    ਡਰੋ ਤੇ ਯਹੋਵਾਹ ਦਾ ਆਦਰ ਕਰੋ ਇਹੀ ਸਿਆਣਪ ਹੈ।
    ਬੁਰੀਆਂ ਗੱਲਾਂ ਨਾ ਕਰੋ ਇਹੀ ਸਮਝ ਹੈ।
ਅੱਯੂਬ 15:16
16 ਆਦਮੀ ਬਦਤਰ ਹੈ।
    ਉਹ ਨਫ਼ਰਤ ਯੋਗ ਅਤੇ ਭ੍ਰਸ਼ਟ ਹੈ ਅਤੇ ਬਦੀ ਨੂੰ ਪਾਣੀ ਵਾਂਗ ਪੀਂਦਾ ਹੈ
ਅੱਯੂਬ 33:6
ਮੈਂ ਤੇ ਤੂੰ ਪਰਮੇਸ਼ੁਰ ਸਾਹਮਣੇ ਇੱਕੋ ਜਿਹੇ ਹਾਂ।
    ਪਰਮੇਸ਼ੁਰ ਨੇ ਸਾਨੂੰ ਦੋਹਾਂ ਨੂੰ ਇੱਕੋ ਮਿੱਟੀ ਨਾਲ ਸਾਜਿਆ ਹੈ
ਅੱਯੂਬ 19:9
ਪਰਮੇਸ਼ੁਰ ਨੇ ਮੇਰਾ ਮਾਣ ਖੋਹ ਲਿਆ ਹੈ।
    ਉਸ ਨੇ ਮੇਰੇ ਸਿਰ ਉੱਤੋਂ ਤਾਜ ਲਾਹ ਦਿੱਤਾ ਹੈ
ਅੱਯੂਬ 12:9
ਹਰ ਕੋਈ ਜਾਣਦਾ ਹੈ
    ਕਿ ਯਹੋਵਾਹ ਨੇ ਉਹ ਚੀਜ਼ਾਂ ਬਣਾਈਆਂ ਨੇ
ਅੱਯੂਬ 28:28; ਅੱਯੂਬ 15:16; ਅੱਯੂਬ 33:6; ਅੱਯੂਬ 19:9; ਅੱਯੂਬ 12:9