Monday, January 20, 2014

ਬਦੀ ਕਰਨ ਲਈ ਦੌੜਣਾ

                                 ਬਾਈਬਲ ਦੇ ਕੁਝ ਵਚਨ ਵਿਸ਼ਾ : ਬਦੀ ਕਰਨ ਲਈ ਦੌੜਣਾ
                                                     ਪੰਜਾਬੀ ਮਸੀਹ ਸੰਦੇਸ਼ 
 ਕਹਾਉਤਾਂ 1:16
16 ਜਿਵੇਂ ਉਹ ਬਦੀ ਕਰਨ ਵਿੱਚ ਤੇਜ-ਤਰਾਰ ਅਤੇ ਲੋਕਾਂ ਨੂੰ ਮਾਰਨ ਲਈ ਬਹੁਤ ਤੇਜ਼ ਹਨ

ਰੋਮੀਆਂ ਨੂੰ 3:15
15 ਉਹ ਹਮੇਸ਼ਾ ਮਾਰਨ ਲਈ ਤਿਆਰ ਹਨ;
ਕਹਾਉਤਾਂ 6:18
18     ਦਿਲ ਜਿਹੜਾ ਹਮੇਸ਼ਾ ਗੰਦੀਆਂ ਗੱਲਾਂ ਵਿਉਂਤਦਾ,
    ਪੈਰ ਜਿਹੜੇ ਬਦੀ ਕਰਨ ਲਈ ਦੌੜਦੇ ਹਨ
ਯਿਰਮਿਯਾਹ 23:21
21 ਮੈਂ ਉਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ ਸੀ।
    ਪਰ ਉਹ ਆਪਣੇ ਸੰਦੇਸ਼ ਦੇਣ ਲਈ ਦੌੜੇ ਆਏ।
ਮੈਂ ਉਨ੍ਹਾਂ ਨਾਲ ਨਹੀਂ ਬੋਲਿਆ
    ਪਰ ਉਨ੍ਹਾਂ ਮੇਰੇ ਨਾਮ ਉੱਤੇ ਪ੍ਰਚਾਰ ਕੀਤਾ

ਕਹਾਉਤਾਂ 1:16; ਰੋਮੀਆਂ ਨੂੰ 3:15; ਕਹਾਉਤਾਂ 6:18; ਯਿਰਮਿਯਾਹ 23:21